Thug Life Punjabi Movie Releasing 7th July 2017

Thug Life Punjabi Movie Releasing Worldwide 7 July 2017

ਤੇਗ ਪੌ੍ਡਕਸ਼ਨਜ਼ ਅਤੇ ਪੈਰਾਕੀਟ ਐਂਟਰਟੇਨਮੈਂਟ ਦੀ ਫਿਲਮ #ਠੱਗ_ਲਾਇਫ 7 ਜੁਲਾਈ ਨੂੰ ਦੁਨੀਆਂ ਭਰ ਵਿੱਚ ਓਮ ਜੀ ਗਰੁੱਪ ਵੱਲੌਂ ਰਲੀਜ਼ ਕੀਤਾ ਜਾ ਰਿਹਾ ਹੈ। ਫਿਲਮ ਦੇ ਨਿਰਮਾਤਾ ਤੇਗਵੀਰ ਸਿੰਘ ਵਾਲੀਆਂ ਅਤੇ ਸਿਮਰਨਜੋਤ ਸਿੰਘ ਵਾਲੀਆਂ ਹਨ। ਐਕਸ਼ਨ, ਕਮੇਡੀ ਅਤੇ ਰੋਮਾਂਸ ਨਾਲ ਭਰਪੂਰ ਠੱਗ ਲਾਇਫ ਫਿਲਮ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਹੈ ਮੁਕੇਸ਼ ਵੋਹਰਾ ਨੇ । ਜਿੰਨਾਂ ਨੂੰ […]