ਸੁਪਨੇ ਲੈਣੇ ਤੇ ਫਿਰ ਉਹਨਾਂ ਨੂੰ ਪੂਰਾ ਕਰਨਾ ਸ਼ਾਇਦ ਇਹੀ ਜ਼ਿੰਦਗੀ ਦਾ ਅਸਲ ਮੰਤਵ ਹੈ, ਇਹੀ ਸਾਨੂੰ ਬਚਪਨ ਤੋਂ ਸਿਖਾਇਆ ਗਿਆ ਹੈ ਤੇ ਇਹੀ ਸਫ਼ਲਤਾ ਦਾ ਮੂਲ-ਮੰਤਰ ਹੈ… ਹਰਿੰਦਰ ਭੁੱਲਰ ਅਤੇ ਉਹਨਾਂ ਦੇ ਸਾਥੀ ਉੱਘੇ ਕਲਾਕਾਰ ਅਤੇ ਫ਼ਿਲਮ ਲੇਖਕ ਪ੍ਰਿੰਸ ਕੰਵਲਜੀਤ ਸਿੰਘ ਨੇ ਕੁਝ ਮਹੀਨੇ ਪਹਿਲਾਂ ਇੱਕ ਫ਼ਿਲਮ ਨਿਰਮਾਣ ਦਾ ਸੁਪਨਾ ਲਿਆ ਸੀ, ਇੱਕ ਐਸੀ […]