Music Out Website

Music out Officially Launched

ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿਚ ਇਕ ਮਿਊਜ਼ਿਕ ਆਊਟ ਨਾਮ ਦੀ ਵੈਬਸਾਈਟ ਲੌਂਚ ਕੀਤੀ ਗਈ. ਜੋ ਕਿ ਪੰਜਾਬੀ ਸੰਗੀਤ ਜਗਤ ਨਾਲ ਜੁੜੀ ਹੋਈ ਹੈ ਇਹ ਇਕ ਅਧਿਕਾਰਿਕ ਵੈੱਬ ਸਾਈਟ ਇਸ ਵੈੱਬਸਾਈਟ ਦੀ ਮਦਤ ਨਾਲ ਸੰਗੀਤ ਪ੍ਰੇਮੀ ਮੁਫ਼ਤ ਵਿਚ ਗਾਣੇ ਸੁਨ ਸਕਦੇ ਹਨ ਅਤੇ ਮੁਫ਼ਤ ਵਿਚ ਡਾਊਨਲੋਡ ਵੀ ਕਰ ਸਕਦੇ ਹਨ.ਪਰ ਇਹ ਵੇਬਸਾਈਟ ਬਾਕੀ ਦੀਆਂ ਚੱਲ ਰਹੀਆਂ […]