ਬੀਨੁੰ ਢਿੱਲੋਂ ਦੇ ਪੌਡਕਸਨ ਹਾਊਸ ਨਾਟੀ ਮੇਨ ਪੌਡਕਸ਼ਨਜ਼ ਦੀ ਪਹਿਲੀ ਫਿਲਮ ਬਾਈਲਾਰਸ 6 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਰਲੀਜ਼ ਹੋਣ ਜਾ ਰਹੀ ਹੈ,ਇਸ ਫਿਲਮ ਰਾਂਹੀ ਬੀਨੂੰ ਢਿੱਲੋਂ ਆਪਣਾ ਪੌ੍ਡਕਸ਼ਨ ਹਾਉਸ ਵੀ ਲਾਂਚ ਕਰ ਰਹੇ ਨੇ। ਇਸ ਪੌ੍ਡਕਸ਼ਮ ਹਾਉਸ ਦੀ ਖਾਸੀਅਤ ਇਹ ਹੈ ਇਸ ਫਿਲਮ ਰਾਂਹੀ ਥੀਏਟਰ ਦੇ ਕਲਾਕਾਰਾਂ ਨੂੰ ਮੋਕਾ ਦਿੱਤਾ ਜਾ ਰਿਹਾ ਹੈ। ਬਾਈਲਾਰਸ […]