ਕੌਣ ਹੈ ਉਨ੍ਹਾਂ ਸੱਭ ਅਪਰਾਧਾਂ ਦੇ ਪਿੱਛੇ ਜੋ ਪੰਜਾਬ ਦੇ ਸ਼ਾਂਤ ਪਿੰਡ ਵਿੱਚ ਦਹਿਸ਼ਤ ਪੈਦਾ ਕਰ ਰਿਹਾ ਹੈ। ਕੀ ਹੈ ਕਾਰਣ ਰਹੱਸਮਈ ਮੌਤਾਂ ਦਾ। ਇਨ੍ਹਾਂ ਸੱਭ ਰਹੱਸਾਂ ਤੋਂ ਜਲਦ ਹੀ ਪਰਦਾ ਉੱਠਣ ਵਾਲਾ ਹੈ। ਦੋ ਫ਼ੀਸਦੀ ਡੰਡਾ ਅਤੇ ਅਠਾਨਵੇਂ ਫੀਸਦੀ ਦਿਮਾਗ ਇਸਤੇਮਾਲ ਕਰਨ ਵਾਲੇ ਪੁਲਿਸ ਅਫਸਰ ਦੇ ‘ਸਾਬ ਬਹਾਦਰ’ ਦੇ ਨਾਲ, ਜੋ ਆ ਰਹੇ ਹਨ […]