Punjabi Romantic Film | kisaa Ae Ishq by Jasdeep Singh Rattan May 14, 2018 written by Jasdeep Singh Rattan May 14, 2018 5 views ਪੰਜਾਬੀ ਸਿਨੇਮਾ ਵਿੱਚ ਦਿਨੋ ਦਿਨ ਤਰੱਕੀ ਹੁੰਦੀ ਜਾ ਰਹੀ ਹੈ| ਨਿਰਦੇਸ਼ਕ ਹੁਣ ਢੰਗ ਸਿਰ ਦੇ ਵਿਸ਼ੇ ਉੱਤੇ ਫ਼ਿਲਮਾਂ ਬਣਾਉਣ ਲੱਗ ਪਏ ਹਨ| ਕਿਉਂਕਿ ਹੁਣ ਫਿਲਮ ਦੇਖਣ ਜਾਣ ਵਾਲੇ ਲੋਕ ਵੀ ਸਿਆਣੇ ਹੋ ਚੁਕੇ ਹਨ| ਅਕਸਰ ਉਹ ਫ਼ਿਲਮਾਂ ਪਸੰਦ ਕੀਤੀਆਂ ਜਾਂਦੀਆਂ ਹਨ ਜੋ ਵਿਸ਼ਾ ਲੋਕਾਂ ਦੀ ਜ਼ਿੰਦਗੀ ਦੇ ਨੇੜੇ ਹੁੰਦਾ ਹੈ| ਪਿਆਰ, ਮੁਹੱਬਤ ਅਤੇ ਇਸ਼ਕ ਹਰ ਦੀ ਜ਼ਿੰਦਗੀ ਵਿੱਚ ਇਕ ਵੱਖਰਾ ਇਹਸਾਸ ਰੱਖਦਾ ਹੈ ਅਤੇ ਇਸ ਵਿਸ਼ੇ ਉੱਤੇ ਫਿਲਮ ਲੈ ਕੇ ਆ ਰਹੇ ਹਨ ਨਿਰਦੇਸ਼ਕ ਕੁਦਰਤਪਾਲ| ਫਿਲਮ ਦਾ ਨਾਂ “ਕਿੱਸਾ ਏ ਇਸ਼ਕ” ਰੱਖਿਆ ਗਿਆ ਹੈ| ਫਿਲਮ ਦੇ ਪਹਿਲੀ ਝਲਕ ਵਾਲੇ ਪੋਸਟਰ ਵਿੱਚ ਕੁਝ ਆਸ਼ਕਾਂ ਦੇ ਨਾਂ ਜਿਵੇਂ ਮਿਰਜ਼ਾ, ਰਾਂਝਾ ਅਤੇ ਮਜਨੂੰ ਲਿਖੇ ਗਏ ਹਨ| ਜਲਦੀ ਹੀ ਫਿਲਮ ਦੀ ਸ਼ੂਟਿੰਗ ਸਟਾਰਟ ਹੋਵੇਗੀ ਅਤੇ ਰਿਲੀਜ਼ ਹੋਵੇਗੀ|Share this… Whatsapp Facebook Messenger Twitter Gmail 1Artboard 1 copy 2 Snapchat Copy kisaa Ae Ishqpunjabiromanticmoviepunjabiteshan previous post Stellar gang is back to make you giggle with second edition of ‘Carry on jatta’ next post Harjeeta title song ‘Dekhi Chal’ is ‘The Boss’ first filmy song You may also like Movie Review ! Great Cinematic Experience, Amazing Cast... April 10, 2025 Leading fashion brands JACK&JONES, VERO MODA, and ONLY... April 2, 2025 Has Kesari Chapter 2 sparked a debate in... March 29, 2025 Following the success of Russian Bandana and La... March 24, 2025 Sonam Bajwa takes Bollywood by storm! March 12, 2025 Laksh Duleh Takes Center Stage in “Mithde” –... March 3, 2025 Here Are 5 Reasons To Watch Jayy Randhawa... February 26, 2025 Panorama Studios Brings Amberdeep Singh’s Punjabi Film Mithde... February 21, 2025 SURVIVAL, CRIME AND POWER! JIOHOTSTAR TO LAUNCH ‘KANNEDA’... February 20, 2025 EMOTIONAL ODYSSEY: “MUBARAKAN” IGNITES HEARTS AS THE ULTIMATE... February 6, 2025