ZEE PUNJABI new punjabi chhannel Launch

ਪੰਜਾਬ ਦਾ ਆਪਣਾ ਜੀ.ਈ.ਸੀ. – ਜ਼ੀ ਪੰਜਾਬੀ ਅਸਲ ਪੰਜਾਬੀ ਸ਼ੋਅ ਦੇ ਨਾਲ 13 ਜਨਵਰੀ, 2020 ਨੂੰ ਹੋਵੇਗਾ ਸ਼ੁਰੂ

ਕਹਾਣੀਆਂ ਪੰਜਾਬੀ, ਬੋਲੀ ਪੰਜਾਬੀ, ਜ਼ੀ ਪੰਜਾਬੀ 5 ਫਿਕ੍ਸ਼ਨਲ ਸ਼ੋ, 4 ਨੋਨ ਫਿਕ੍ਸ਼ਨਲ ਸ਼ੋ, ਫ਼ਿਲਮਾਂ, ਸੰਗੀਤ ਅਤੇ ਹੋਰ ਬਹੁਤ ਕੁਝ ਗੁਰਦਾਸ ਮਾਨ ਹੋਣਗੇ ਸਾ ਰੇ ਗਾ ਮਾ ਪਾ ਸ਼ੋਅ ਦੇ ਗੁਰੂ, ਸਾਰਾ ਗੁਰਪਾਲ ਸ਼ੋਅ ਹੀਰ ਰਾਂਝਾ ਵਿੱਚ ਮੁੱਖ ਕਿਰਦਾਰ ਨਿਭਾਉਣਗੇ ਚੰਡੀਗੜ੍ਹ, 16 ਦਸੰਬਰ, 2019, ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਜ਼ ਲਿਮਟਡ ਦੁਆਰਾ 13 ਜਨਵਰੀ, 2020 ਨੂੰ ਲੋਹੜੀ ਦੇ ਸ਼ੁਭ […]