yaara ve movie

ਯਾਰਾ ਵੇ ਭਾਰਤ ਪਾਕ ਸੰਬੰਧਾਂ ਨੂੰ ਕੁਝ ਅਲੱਗ ਅੰਦਾਜ਼ ਚ ਦਿਖਾਉਣ ਲਈ ਤਿਆਰ

ਫਿਲਮ ਚ ਯੁਵਰਾਜ ਹੰਸ, ਗਗਨ ਕੋਕਰੀ, ਮੋਨਿਕਾ ਗਿੱਲ ਅਤੇ ਰਘਬੀਰ ਬੋਲੀ ਮੁੱਖ ਭੂਮਿਕਾ ਚ ਨਜ਼ਰ ਆਉਣਗੇ ਹਾਲ ਹੀ ਚ ਕੁਝ ਸਾਲਾਂ ਚ ਭਾਰਤ ਪਾਕ ਸਬੰਧਾਂ ਨੂੰ ਕਾਫੀ ਨਾਕਰਾਤਮਕ ਤੌਰ ਤੇ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇੱਕ ਫਿਲਮ ਹੈ ਜੋਕਿ ਦੋਨਾਂ ਦੇਸ਼ਾਂ ਦੇ ਵਿੱਚ ਦੋਸਤੀ ਅਤੇ ਪ੍ਰੇਮ ਨੂੰ ਉਜਾਗਰ ਕਰੇਗੀ। 1940 ਦੇ ਦਸ਼ਕ ਤੇ ਅਧਾਰਿਤ ਇਸ […]