ਪੋਲੀਵੁਡ ਵਿੱਚ ਫ਼ਿਲਮਾਂ ਦੀ ਅਜਿਹੀ ਦੌੜ ਲੱਗੀ ਹੋਈ ਹੈ ਜਿਸ ਵਿੱਚ ਹਰ ਅਦਾਕਾਰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਿੱਚ ਰੁਝਿਆ ਹੋਇਆ ਹੈ । ਅੱਜਕਲ੍ਹ ਜ਼ਿਆਦਾਤਰ ਫ਼ਿਲਮਾਂ ਵਿੱਚ ਕਾਮੇਡੀ ਨੂੰ ਮੁੱਖ ਰੱਖ ਕੇ ਫ਼ਿਲਮਾਇਆ ਜਾਂਦਾ ਹੈ । ਪਰ ਅਜਿਹੀਆਂ ਵੀ ਕਈ ਫ਼ਿਲਮਾਂ ਹਨ ਜਿਹਨਾਂ ਵਿੱਚ ਕਾਮੇਡੀ ਦੇ ਨਾਲ ਨਾਲ ਸੁਨੇਹਾ ਵੀ ਦਿੱਤਾ ਜਾਂਦਾ ਹੈ । ਅਜਿਹੀ […]