TERA EH PYAR SONG NACHHATAR GILL

ਨਛੱਤਰ ਗਿੱਲ ਆ ਰਹੇ ਹਨ ਵਾਪਿਸ ਆਪਣੇ ਰੋਮਾਂਟਿਕ ਗੀਤ ‘ਤੇਰਾ ਇਹ ਪਿਆਰ’ ਨਾਲ

ਚੰਡੀਗੜ੍ਹ 23 ਜੁਲਾਈ 2019. ਇਹ ਮਨੋਰੰਜਨ ਜਗਤ ਹਮੇਸ਼ਾ ਤੋਂ ਹੀ ਬਹੁਤ ਅਸਥਿਰ ਰਿਹਾ ਹੈ ਜਿਵੇਂ ਇੱਕ ਸਮੇਂ ਤੇ ਇੱਕ ਇਨਸਾਨ ਇਸਦੇ ਸਿਖਰ ਤੇ ਹੁੰਦਾ ਅਤੇ ਅਗਲੇ ਹੀ ਪਲ ਗਾਇਬ ਹੋ ਜਾਂਦਾ ਹੈ। ਪਰ ਫਿਰ ਵੀ ਇਥੇ ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਲੰਬੇ ਸਮੇਂ ਤੱਕ ਰਹਿੰਦੇ ਹਨ ਅਤੇ ਸਦਾਬਹਾਰ ਹੋ ਜਾਂਦੇ ਹਨ। ਅਜਿਹੇ ਹੀ […]