ਜਗਦੀਪ ਸਿੱਧੂ ਤੇ ਐਮੀ ਵਿਰਕ ਪਾਲੀਵੁੱਡ ਵਿੱਚਲੀ ਐਸੀ ਜੋੜੀ ਹੈ, ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਾਮਜਾਬ ਫ਼ਿਲਮਾਂ ਤਾਂ ਦਿੱਤੀਆਂ ਹੀ ਹਨ ਤੇ ਨਾਲ ਹੀ ਆਪਣੇ ਨਵੇਂ ਪ੍ਰੋਜੈਕਟ ਨਾਲ ਇੰਡਸਟਰੀ ਨੂੰ ਤੋਹਫ਼ੇ ਦੇ ਰਹੇ ਨੇ । ਇਸੇ ਤਰ੍ਹਾਂ ਹੀ ਇਸ ਜੋੜੀ ਵੱਲੋਂ ਆਪਣੇ ਨਵੇਂ ਪ੍ਰੋਜੈਕਟ ‘ ਸੁਫ਼ਨਾ ‘ ਦੀ ਅਨਾਊਂਸਮੈਂਟ ਕੀਤੀ ਤੇ ਸ਼ੋਸ਼ਲ ਮੀਡੀਆ ਰਾਹੀਂ ਇਸ […]