Simi Chahal Bunty Bains Punjabi movie

ਸਿੰਮੀ ਚਾਹਲ ਦੀ ਆਉਣ ਵਾਲੀ ਨਵੀਂ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ ‘ ਬੰਟੀ ਬੈਂਸ ‘

ਇਕ ਸਮਾਂ ਸੀ ਜਦੋਂ ਪੋਲੀਵੁੱਡ ਵਿੱਚ ਨਿਰਮਾਤਾਵਾਂ ਦੀ ਘਾਟ ਕਾਰਨ ਫ਼ਿਲਮਾਂ ਦਾ ਬਣਨਾ ਬਹੁਤ ਔਖਾ ਸੀ ਤੇ ਜਿਹੜੀਆਂ ਫ਼ਿਲਮਾਂ ਬਣਦੀਆਂ ਵੀ ਸੀ ਓਹਨਾਂ ਦਾ ਬਜਟ ਘੱਟ ਹੋਣ ਕਾਰਨ ਫ਼ਿਲਮ ਦੇ ਨਿਰਦੇਸ਼ਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ । ਹੁਣ ਸਮਾਂ ਬਦਲ ਚੁੱਕਿਆ, ਸਾਨੂੰ ਹਰ ਹਫ਼ਤੇ ਇਕ ਨਵੀਂ ਪੰਜਾਬੀ ਫ਼ਿਲਮ ਦੇਖਣ ਨੂੰ ਮਿਲਦੀ ਹੈ […]