Shadaa Diljit Dosanjh neeru bajwa

ਕਾਮੇਡੀ ਨਾਲ ਭਰਭੂਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ ਛੜਾ ‘ ਹੋਈ ਰਿਲੀਜ਼ ।

ਜੱਟ ਅਤੇ ਜੁਲੀਅਟ ‘ ਦੀ ਜੋੜੀ ਨੂੰ ਤਾਂ ਹਰ ਕੋਈ ਜਾਣਦਾ ਹੀ ਹੈ । ਸਾਲ 2012 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਦੀ ਜੋੜੀ ਨੇ ਦਰਸ਼ਕਾਂ ਦੇ ਦਿਲ ਵਿੱਚ ਰਾਜ ਕੀਤਾ ਹੋਇਆ ਹੈ ਤੇ ਆਪਣਾ ਰੁਤਬਾ ਕਾਇਮ ਰੱਖਿਆ ਹੋਇਆ ਹੈ । ਆਪਣੇ ਕਾਮੇਡੀ ਤੇ ਚੁਲਬੁਲੇ ਕਿਰਦਾਰ ਰਾਹੀਂ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਵਾਲੇ ਦਿਲਜੀਤ ਆਪਣੇ ਫੈਨਜ਼ ਨੂੰ […]