jind jaan trailer

ਰਾਜਵੀਰ ਜਵੰਦਾ ਤੇ ਸਾਰਾ ਸ਼ਰਮਾ ਦੀ ਫ਼ਿਲਮ ‘ ਜਿੰਦ ਜਾਨ ‘ ਦਾ ਟ੍ਰੇਲਰ ਹੋਇਆ ਰਿਲੀਜ਼ ।

ਪੰਜਾਬੀ ਸਿੰਗਰਾਂ ਵਿੱਚ ਮਿਊਜ਼ਿਕ ਇੰਡਸਟਰੀ ਤੋਂ ਫ਼ਿਲਮ ਇੰਡਸਟਰੀ ਵਿੱਚ ਜਾਨ ਦੀ ਦੌੜ ਪਿੱਛਲੇ ਕੁੱਝ ਸਮੇਂ ਤੋਂ ਲੱਗੀ ਹੋਈ ਹੈ । ਇਸ ਦੌੜ ਵਿੱਚ ਹੁਣ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਵੀ ਸ਼ਾਮਿਲ ਹੋ ਗਏ ਹਨ । ਉਹਨਾਂ ਦੀ ਆਉਣ ਫ਼ਿਲਮ ‘ ਜਿੰਦ ਜਾਨ ‘ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਇਥੇ ਤੁਹਾਨੂੰ ਇਹ ਵੀ ਦੱਸ ਦੇਈਏ […]