jind jaan trailer

ਰਾਜਵੀਰ ਜਵੰਦਾ ਦੀ ਮੁੱਖ ਕਿਰਦਾਰ ਵਜੋਂ ਪਹਿਲੀ ਫ਼ਿਲਮ ‘ ਜਿੰਦ ਜਾਨ ‘ ਸੰਸਾਰ ਭਰ ਵਿੱਚ ਹੋਈ ਰਿਲੀਜ਼ ।

ਪੰਜਾਬੀ ਇੰਡਸਟਰੀ ਅੱਜ ਇਸ ਮੁਕਾਮ ਤੇ ਪਹੁੰਚ ਚੁੱਕੀ ਹੈ ਕਿ ਹਰ ਸ਼ੁੱਕਰਵਾਰ ਕੋਈ ਨਾ ਕੋਈ ਪੋਲੀਵੁੱਡ ਫ਼ਿਲਮ ਰਿਲੀਜ਼ ਹੁੰਦੀ ਹੀ ਹੈ । ਇਸੇ ਤਰ੍ਹਾਂ ਇਸ ਹਫਤੇ ਵੀ ਦੋ ਪੋਲੀਵੁੱਡ ਫ਼ਿਲਮ ਰਿਲੀਜ਼ ਹੋ ਚੁੱਕੀਆਂ ਨੇ ਜਿਸ ਵਿੱਚੋ ਇਕ ਫ਼ਿਲਮ ਰਾਜਵੀਰ ਜਵੰਦਾ ਦੀ ਫ਼ਿਲਮ ‘ ਜਿੰਦ ਜਾਨ ‘ ਵੀ ਸ਼ਾਮਿਲ ਹੈ ।ਇਹ ਫ਼ਿਲਮ 14 ਜੂਨ 2019 ਨੂੰ […]