Mohali, 2nd February 2023 (Punjabi Teshan):With humongous blockbusters like ‘Qismat 2, ‘Fuffadji’ and ‘Main Viah Nahi Karona Tere Naal,’ Zee Studios has emerged as the leading producer in the Punjabi Film Industry! Continuing the momentum, Zee Studios is all set to enthrall the audiences with yet another comedy blockbuster, ‘Golgappe’ directed by Smeep Kang! The […]
Tag: rajat bedi
ਫ਼ਿਲਮ ਗੋਲ ਗੱਪੇ ਦੇ ਸੈੱਟ ਤੇ ਪਹੁੰਚ ਕੇ ਗਿੱਪੀ ਗਰੇਵਾਲ ਨੇ ਕੀਤਾ ਸਾਰਿਆਂ ਨੂੰ ਹੈਰਾਨ।
ਗੋਲ ਗੱਪੇ ਆਉਣ ਵਾਲੀ ਪੰਜਾਬੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਹਾਸਰਾਸ ਦੀ ਦੁਨੀਆਂ ਦੀ ਪੂਰੀ ਸੈਰ ਕਰਵਾਏਗੀ। ਪੂਰੇ ਪ੍ਰੋਜੈਕਟ ਨੂੰ ਜਾਨਵੀ ਟੈਲੀਫਿਲਮਸ, ਟ੍ਰਾਈਫਲੈਕਸ ਇੰਟਰਟੇਨਮੈਂਟ ਐਲ ਐਲ ਪੀ ਅਤੇ ਸੋਹਮ ਰੌਕਸਟਾਰ ਇੰਟਰਟੇਨਮੈਂਟ ਦੁਆਰਾ ਪੇਸ਼ ਕੀਤਾ ਜਾਵੇਗਾ। ਕਈ ਵਾਰੀ ਅਸੀਂ ਫ਼ਿਲਮੀ ਅਦਾਕਾਰਾ ਨੂੰ ਕਿਸੇ ਫ਼ਿਲਮ ਵਿਚ ਵਿਸ਼ੇਸ਼ ਰੂਪ ਵਿਚ ਆਪਣੀ ਭੂਮਿਕਾ ਨਿਭਾਉਂਦੇ ਦੇਖਿਆ ਹੈ ਜਿਸ ਵਿਚ ਉਹਨਾਂ […]