ਇਸ ਫ਼ਿਲਮ ਵਿਚ ਅਰਸ਼ ਚਾਵਲਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਚੰਡੀਗੜ੍ਹ 17 ਜੂਨ 2019.ਕਿਸੇ ਵੀ ਪ੍ਰੋਜੈਕਟ ਨੂੰ ਸਫਲ ਬਣਾਉਣ ਪਿੱਛੇ ਉਸਦੀ ਆਮ ਨਾਲੋਂ ਹੱਟਕੇ ਕਹਾਣੀ ਅਤੇ ਕੰਟੇੰਟ ਹੁੰਦਾ ਹੈ। ਇਸ ਗੱਲ ‘ਤੇ ਵਿਸ਼ਵਾਸ ਕਰਦੇ ਹੋਏ ਫਿਲਮ ਨਿਰਮਾਤਾ ਆਪਣੇ ਦਰਸ਼ਕਾਂ ਲਈ ਵੱਖਰੀਆਂ ਅਤੇ ਅਰਥਪੂਰਨ ਕਹਾਣੀਆਂ ਨੂੰ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਹਨਾਂ ਕੰਟੇੰਟ ਭਰਪੂਰ […]