oshin brar punjabi movie

‘ਓਸ਼ਿਨ ਬਰਾੜ’ ਨਿਭਾਉਣਗੇ ‘ਅੰਗਰੇਜ ਪੁੱਤ’ ਵਿੱਚ ‘ਅਰਸ਼ ਚਾਵਲਾ’ ਦੇ ਨਾਲ ਮੁੱਖ ਭੂਮਿਕਾ

ਐਮ.ਐਸ ਏਸ਼ੀਅਨ ਮੂਵੀਜ਼ ਸਟੂਡਿਓ ਅਤੇ ਰੰਗਲਾ ਪੰਜਾਬ ਮੋਸ਼ਨ ਪਿਕਚਰਜ਼, ਮੋਗਾ ਫਿਲਮ ਸਟੂਡਿਓ ਅਤੇ ਪੰਜਾਬੀ ਸਟਾਰਲਾਈਵ ਇਵੈਂਟ ਮੈਨੇਜਮੈਂਟ ਦੇ ਸਹਿਯੋਗ ਨਾਲ ਆਪਣੀ ਅਗਲੀ ਪਾਲੀਵੁੱਡ ਫ਼ਿਲਮ ‘ਅੰਗਰੇਜ ਪੁੱਤ’ ਦੇ ਨਾਲ ਤਿਆਰ ਹਨ। ਫ਼ਿਲਮ ਦੇ ਨਿਰਮਾਤਾਵਾਂ ਨੇ ਪਹਿਲਾਂ ਹੀ ਫ਼ਿਲਮ ਅਤੇ ਫ਼ਿਲਮ ਦੇ ਕਲਾਕਾਰਾਂ ਦੀ ਘੋਸ਼ਣਾ ਕਰ ਦਿੱਤੀ ਸੀ ਪਰ ਹਾਲ ਹੀ ਵਿਚ, ਉਨ੍ਹਾਂ ਨੇ ‘ਅੰਗਰੇਜ ਪੁੱਤ’ ਦੀ […]