ਪੰਜਾਬੀ ਫ਼ਿਲਮ ਇੰਡਸਟਰੀ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਹਮੇਸ਼ਾ ਕਾਮਯਾਬ ਰਹੀ ਹੈ । ਜਿੱਥੇ ਪੋਲੀਵੁੱਡ ਨੇ ਸਾਨੂੰ ਕਈ ਹਾਸੇ ਭਰਭੂਰ ਫ਼ਿਲਮਾਂ ਦਿੱਤੀਆ ਉੱਥੇ ਹੀ ਇਕ ਚੰਗੀ ਸਿੱਖਿਆ ਦਿੰਦਿਆ ਫ਼ਿਲਮਾਂ ਵੀ ਦਿੱਤੀਆ ਤੇ ਅਜਿਹੀਆ ਫ਼ਿਲਮਾਂ ਹਿੱਟ ਵੀ ਰਹੀਆਂ ਹਨ । ਜਿਆਦਾਤਰ ਪੰਜਾਬੀ ਹਿੱਟ ਫ਼ਿਲਮਾਂ ਦੇ ਅਗਲੇ ਭਾਗ ਆਏ ਹੀ ਹਨ ਤੇ ਉਹ ਵੀ ਹਿੱਟ ਰਹੇ । […]