ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਸਲੇ ਰਿਕਾਰਡਸ ਦੇ ਗੁਰਲਵ ਸਿੰਘ ਰਾਲੋਟ ਅਤੇ ਕੰਵਰਨਿਹਾਲ ਸਿੰਘ ਗਿੱਲ ਨੇ ਸੰਘਰਸ਼ ਜਿੰਦਗੀ ਦਾ ਇੱਕ ਹਿੱਸਾ ਹੈ ਅਤੇ ਕਿਸੇ ਵੀ ਫੀਲਡ ਵਿੱਚ ਸਫਲਤਾ ਪਾਉਣ ਲਈ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਹੈ। ਪੰਜਾਬੀ ਮਨੋਰੰਜਨ ਜਗਤ ਵੀ ਅਜਿਹੀ ਹੀ ਇੱਕ ਫੀਲਡ ਹੈ ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਆਪਣੀ ਕਿਸਮਤ ਅਜਮਾਉਣ ਲਈ ਆਉਂਦੇ ਹਨ। […]