Munda Hi Chahida Neeru Bajwa Punjabi Movie

ਨੀਰੂ ਬਾਜਵਾ ਇੰਟਰਟੇਨਮੈਂਟ ਪੇਸ਼ ਕਰਦੇ ਨੇ ਨਵੀਂ ਫ਼ਿਲਮ ‘ ਮੁੰਡਾ ਹੀ ਚਾਹੀਦਾ ‘

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਰਿਲੀਜ਼ ਹੋ ਰਹੀਂ ਹਰ ਫ਼ਿਲਮ ਆਪਣੇ ਕਹਾਣੀ ਸੰਕਲਪ ਨਾਲ ਫ਼ਿਲਮੀ ਜਗਤ ਵਿੱਚ ਕੋਈ ਨਾ ਕੋਈ ਸਥਾਨ ਹਾਸਲ ਕਰ ਰਹੀ ਹੈ । ਦਰਸ਼ਕਾਂ ਵਲੋਂ ਵੀ ਅੱਜਕਲ੍ਹ ਅਰਥਪੂਰਨ ਸੰਕਲਪ ਦੀਆ ਫ਼ਿਲਮਾਂ ਨੂੰ ਹੀ ਜਿਆਦਾ ਪਸੰਦ ਕੀਤਾ ਜਾਂਦਾ ਹੈ ਇਸੇ ਲਈ ਹੀ ਕਹਾਣੀਕਾਰਾਂ ਵਲੋਂ ਆਪਣੀਆਂ ਕਹਾਣੀਆਂ ਨੂੰ ਵੀ ਅਰਥਪੂਰਵਕ ਸ਼ਬਦਾਂ ਨਾਲ ਲਿਖਿਆ ਜਾਂਦਾ ਹੈ […]