ਇਸ ਫਿਲਮ ਵਿੱਚ ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਨਿਭਾਉਣਗੇ ਮੁੱਖ ਕਿਰਦਾਰ ਚੰਡੀਗੜ੍ਹ 14 ਫਰਵਰੀ 2019. (ਪੰਜਾਬੀ ਟੇਸ਼ਨ) ਰੋਹਿਤ ਕੁਮਾਰ-ਸੰਜੀਵ ਕੁਮਾਰ ਅਤੇ ਰੰਗਰੇਜ਼ਾ ਫਿਲਮਸ, ਓਮਜੀ ਗਰੁੱਪ ਅਤੇ ਸਮੀਪ ਕੰਗ ਦੇ ਨਾਲ ਆਪਣੀ ਆਉਣ ਵਾਲੀ ਪੰਜਾਬੀ ਪਰਿਵਾਰਿਕ ਡਰਾਮਾ ਫਿਲਮ ‘ਨੌਕਰ ਵਹੁਟੀ ਦਾ’ ਦੀ ਘੋਸ਼ਣਾ ਕੀਤੀ। 16 ਫਰਵਰੀ 2019 ਤੋਂ ਫਿਲਮ ਦਾ ਸ਼ੂਟ ਸ਼ੁਰੂ ਹੋਵੇਗਾ। ਇਸ ਫਿਲਮ ਵਿੱਚ […]