muklawa ammy virk punjabi movie

ਫ਼ਿਲਮ ‘ ਮੁਕਲਾਵਾ ‘ ਦਾ ਟ੍ਰੇਲਰ ਹੋਇਆ ਰਿਲੀਜ਼ ।

ਪੰਜਾਬੀ ਇੰਡਸਟਰੀ ਵਿੱਚ ਫ਼ਿਲਮਾਂ ਦਾ ਰੁਝਾਨ ਵਧਣ ਦੇ ਨਾਲ ਨਾਲ ਫ਼ਿਲਮੀ ਮੁਕਾਬਲੇ ਵੀ ਵੱਧ ਗਏ ਨੇ ਕਿਉਂਕਿ ਹਰ ਹਫਤੇ ਇੱਕ ਨਵੀ ਫ਼ਿਲਮ ਰਿਲੀਜ਼ ਹੋ ਰਹੀ ਹੈ । ਇਸੇ ਰੁਝਾਨ ‘ਚ ਇੱਕ ਹੋਰ ਪੰਜਾਬੀ ਫ਼ਿਲਮ ‘ ਮੁਕਲਾਵਾ ‘ 24 ਮਈ 2019 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ […]