MUKKADDAR SHOOT WRAPPED

ਪੰਜਾਬੀ ਫਿਲਮ ‘ਮੁਕੱਦਰ’ ਦਾ ਸ਼ੂਟ ਸਿਰਫ 28 ਦਿਨਾਂ ਵਿੱਚ ਹੋਇਆ ਮੁਕੱਮਲ

ਚੰਡੀਗੜ੍ਹ 19 ਮਾਰਚ 2020. ਸਾਉਂਡ ਬਾੱਕਸ ਐਂਟਰਟੇਨਮੈਂਟ ਪ੍ਰਾ ਲਿ ਅਤੇ ਆਈਫਲ ਮੂਵੀ ਪ੍ਰਾ ਲਿ ਪਹਿਲੀ ਵਾਰ ਇੱਕ ਨਵੀਂ ਪੰਜਾਬੀ ਫਿਲਮ ਪੇਸ਼ ਕਰ ਰਹੇ ਹਨ ਜਿਸਦਾ ਸਿਰਲੇਖ ਹੈ ‘ਮੁਕੱਦਰ’। ਫਿਲਮ ਦਾ ਨਿਰਦੇਸ਼ਨ ਸਾਹਿਲ ਕੋਹਲੀ ਨੇ ਕੀਤਾ ਹੈ ਅਤੇ ਹੁਣ ਇਸ ਫਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। ‘ਮੁੱਕਦਰ’ ਦੀ ਸ਼ੂਟਿੰਗ 18 ਫਰਵਰੀ 2020 ਨੂੰ ਸ਼ੁਰੂ ਹੋਈ […]