Mitti Virasat Babbaran Di

ਫ਼ਿਲਮ ‘ ਮਿੱਟੀ- ਵਿਰਾਸਤ ਬੱਬਰਾਂ ਦੀ ‘ ਦਾ ਟ੍ਰੇਲਰ ਫ਼ਿਲਮ ਵਿੱਚਲੇ ਮਜਬੂਤ ਸੰਕਲਪ ਨੂੰ ਕਰ ਰਿਹਾ ਬਿਆਨ |

ਅੱਜ ਦੇ ਸਮੇਂ ਵਿੱਚ ਪੰਜਾਬੀ ਸਿਨੇਮਾ ਤਰੱਕੀ ਦੀਆਂ ਰਾਹਾਂ ਉੱਤੇ ਹੈ ਅਤੇ ਆਏ ਦਿਨ ਦਰਸ਼ਕਾਂ ਲਈ ਵੱਖਰੇ ਸੰਕਲਪ ਦੀ  ਫ਼ਿਲਮ ਲੈ ਕੇ ਹਾਜ਼ਰ ਹੁੰਦਾ ਹੈ | ਇਸੇ ਫ਼ਿਲਮੀ ਦੌਰ ਵਿੱਚ 2018 ਵਿੱਚ ਅਨਾਉਂਸ ਹੋਈ ਫ਼ਿਲਮ ‘ ਮਿੱਟੀ- ਵਿਰਾਸਤ ਬੱਬਰਾਂ ਦੀ ‘ ਇੱਕ ਹੈ ਜੋ ਕਿ 23 ਅਗਸਤ 2019 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ […]