ਸਿਨੇਮਾ ਹਮੇਸ਼ਾਂ ਸਭ ਤੋਂ ਉੱਤਮ ਮਾਧਿਅਮ ਰਿਹਾ ਹੈ ਜਿਸ ਨੇ ਨਾ ਸਿਰਫ ਸਾਡੇ ਸਮਾਜ ਦੀ ਹਕੀਕਤ ਨੂੰ ਪ੍ਰਦਰਸ਼ਿਤ ਕੀਤਾ ਬਲਕਿ ਸਥਿਤੀਆਂ ਨਾਲ ਨਜਿੱਠਣ ਦਾ ਵੀ ਸਭ ਤੋਂ ਵਧੀਆ ਰਾਹ ਦਿਖਾਇਆ। ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਯਥਾਰਥਵਾਦੀ ਵਿਸ਼ਿਆਂ ਤੇ ਕਈ ਫਿਲਮਾਂ ਬਣੀਆਂ ਹਨ। ਹੁਣ ਅਗਲੀ ਫ਼ਿਲਮ ਜੋ ਇਸ ਸੂਚੀ ਵਿੱਚ ਦਾਖਲ ਹੋਈ ਹੈ ਉਹ ਹੈ ‘ਮਿੱਟੀ ਦਾ […]