mindo-taseeldarni-admindo-taseeldarni-ad

ਫ਼ਿਲਮ ‘ ਮਿੰਦੋ ਤਾਸੀਲਦਾਰਨੀ ‘ ਹਾਸਿਆਂ ਦੀ ਪਿਟਾਰੀ ਨਾਲ ਸਿਨੇਮਾਘਰਾਂ ਵਿੱਚ ਹੋਈ ਰਿਲੀਜ਼ ।

ਕਰਮਜੀਤ ਅਨਮੋਲ – ਕਵਿਤਾ ਕੌਸ਼ਿਕ ਨੇ ਪੋਲੀਵੁਡ ਇੰਡਸਟਰੀ ਵਿੱਚ ਆਪਣੀ ਇੱਕ ਅਨੋਖੀ ਸ਼ਾਪ ਛੱਡੀ ਹੋਈ ਹੈ । ਕਾਮੇਡੀ ਬਾਦਸ਼ਾਹ ਕਰਮਜੀਤ ਅਨਮੋਲ ਆਪਣੇ ਹੁਨਰ ਨਾਲ ਲੋਕ ਨੂੰ ਹਮੇਸ਼ਾ ਸੰਤੁਸ਼ਟ ਕਰਦੇ ਹਨ ਤੇ ਇਸ ਵਾਰ ਵੀ ਆਪਣੀ ਅਦਾਕਾਰੀ ਦੇ ਮਿਸਾਇਲ ਕਾਇਮ ਕਰਨ ਫ਼ਿਲਮ ‘ ਮਿੰਦੋ ਤਾਸੀਲਦਾਰਨੀ ‘ ਨਾਲ ਦਰਸ਼ਕਾਂ ਸਾਹਮਣੇ ਹਾਜ਼ਰ ਹਨ । ਤੇ ਦੂਜੇ ਪਾਸੇ ਕਵਿਤਾ […]