ਸਾਡਾ ਦੇਸ਼, ਜਿੱਥੇ ਪ੍ਰਤਿਭਾ ਅਤੇ ਸੂਰਤ ਨੂੰ ਕਲਾਕਾਰੀ ਦਾ ਨਾਮ ਦਿੱਤਾ ਜਾਂਦਾ ਸੀ, ਕੁਝ ਕਲਾਕਾਰਾਂ ਨੇ ਅਜਿਹੇ ਪਰਿਪੇਖਾਂ ਦੀ ਧਾਰ ਨੂੰ ਬਦਲ ਦਿੱਤਾ ਹੈ I ਉਹ ਲੋਕਾਂ ਵਿੱਚ ਪ੍ਰਸਿੱਧ ਹਨ ਆਪਣੇ ਵਾਲਾਂ ਜਾਂ ਫਿਰ ਕੱਪੜਿਆਂ ਦੀ ਪੇਸ਼ਕਾਰੀ ਕਰਕੇ ਨਹੀਂ, ਬਲਕਿ ਸਖਤ ਮਿਹਨਤ ਅਤੇ ਕੋਸ਼ਿਸ਼ਾਂ ਕਰਕੇ I ਪੰਜਾਬੀ ਕਲਾਕਾਰ ਮਿਨਾਰ ਮਲਹੋਤਰਾ ਇਕ ਅਜਿਹਾ ਕਲਾਕਾਰ ਹੈ, […]