dsp dev trailer

‘ ਬਲੈਕੀਆ ‘ ਦੀ ਕਾਮਜਾਬੀ ਤੋਂ ਬਾਅਦ ਦੇਵ ਖਰੌੜ ਤਿਆਰ ਨੇ ਆਪਣੀ ਨਵੀ ਫ਼ਿਲਮ ‘ ਡੀ ਐਸ ਪੀ ਦੇਵ ‘ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਕਾਬਜ ਹੋਣ ਲਈ ।

ਪਾਲੀਵੁੱਡ ਇੰਡਸਟਰੀ ਦੇ ਐਕਸ਼ਨ ਹੀਰੋ ਦੇਵ ਖਰੌੜ ਦਿਨ ਬ ਦਿਨ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਸਿਖਰਾਂ ਤੇ ਲੈ ਕੇ ਜਾਣ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦਰਸ਼ਕਾਂ ਨੂੰ ਹਮੇਸ਼ਾ ਹੀ ਦੇਵ ਖਰੌੜ ਦੀਆਂ ਫ਼ਿਲਮਾਂ ਦੀ ਉਡੀਕ ਰਹਿੰਦੀ ਹੈ ਤੇ ਉਹ ਹਮੇਸ਼ਾ ਇਸ ਉਡੀਕ ਦਾ ਆਪਣੀਆਂ  ਫ਼ਿਲਮਾਂ ਰਾਹੀਂ ਮੁੱਲ ਮੋੜਦੇ ਨੇ । ਇਸੇ ਤਰ੍ਹਾਂ ਹੀ ਆਪਣੇ ਦਰਸ਼ਕਾਂ […]