Me & Mr Canadian

ਕਾਮੇਡੀ ਪੰਜਾਬੀ ਫਿਲਮ ਮੀ. ਐਂਡ ਮਿਸਟਰ ਕਨੇਡੀਅਨ ਦਾ ਟ੍ਰੇਲਰ ਜਾਰੀ

ਇਸ ਸਾਲ ਇਕ ਨਵੀਂ ਪੰਜਾਬੀ ਕਾਮੇਡੀ ਫਿਲਮ ਮੀ. ਐਂਡ ਮਿਸਟਰ ਕਨੇਡੀਅਨ ਰਿਲੀਜ਼ ਹੋਣ ਜਾ ਰਹੀ ਹੈ | ਫਿਲਮ ਦਾ ਨਿਰਮਾਣ ਕੈਨੇਡੀਅਨ ਕੰਪਨੀ ਸਟੂਡੀਓ 7 ਫਿਲਮਜ਼ ਵਲੋਂ ਕੀਤਾ ਗਿਆ ਹੈ ਜਿਸਨੇ ਪੰਜਾਬੀ ਫਿਲਮ ਉਦਯੋਗ ਨੂੰ ਇੱਕ ਉੱਚ ਪੱਧਰ ਨੂੰ ਲੈ ਕੇ ਜਾਣ ਦਾ ਬੇੜਾ ਚੁੱਕਿਆ ਹੈ| ਇਸ ਫਿਲਮ ਦੇ ਕੌਂਸਪਟ ਤੇ ਖਾਸ ਧਿਆਨ ਦਿੱਤਾ ਗਿਆ ਹੈ […]