LAIYE JE YAARIAN Amrinde Gill

ਫ਼ਿਲਮ ‘ ਲਾਈਏ ਜੇ ਯਾਰੀਆਂ ‘ ਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਬੇਹੱਦ ਪਸੰਦ ।

ਅਮਰਿੰਦਰ ਗਿੱਲ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦਾ ਅਜਿਹਾ ਦਿਗਜ਼ ਹੈ ਜੋ ਆਪਣੇ ਦਰਸ਼ਕਾਂ ਦੇ ਭਰੋਸੇ ਨੂੰ ਹਮੇਸ਼ਾ ਨਾਲ ਲੈ ਕੇ ਆਪਣੇ ਪ੍ਰੋਜੈਕਟ ਤਿਆਰ ਕਰਦਾ ਹੈ । ਇਸੇ ਭਰੋਸੇ ਨਾਲ ਹੀ ਉਹ ਆਪਣੇ ਦਰਸ਼ਕਾਂ ਨੂੰ ਸਰਪਰਾਈਜ਼ ਫ਼ਿਲਮ ਦੇ ਰਹੇ ਹਾਂ ਜਿਸ ਦੀ ਉਦਾਰਨ ਉਸਦੀ ਪਿੱਛਲੀ ਫ਼ਿਲਮ ‘ ਅਸ਼ਕੇ ‘ ਹੈ ਜੋ ਸਰਪਰਾਈਜ਼ ਫ਼ਿਲਮ ਹੋਣ ਦੇ […]