Jaddi Poster official poster

ਫ਼ਿਲਮ ‘ ਜੱਦੀ ਸਰਦਾਰ ‘ ਦਾ ਪੋਸਟਰ ਹੋਇਆ ਰਿਲੀਜ਼, 6 ਸਤੰਬਰ ਨੂੰ ਹੋਵੇਗੀ ਫ਼ਿਲਮ ਰਿਲੀਜ਼ |

ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਨੇ ਦਰਸ਼ਕਾਂ ਦੇ ਦਿਲ ਵਿੱਚ ਇੱਕ ਖਾਸ ਜਗ੍ਹਾ ਕਾਇਮ ਕੀਤੀ ਹੋਈ ਹੈ | ਲੋਕਾਂ ਵਲੋਂ ਇਹਨਾਂ ਦੇ ਗਾਣਿਆਂ ਦੇ ਨਾਲ ਨਾਲ ਐਕਟਿੰਗ ਨੂੰ ਵੀ ਬਹੁਤ ਪਿਆਰ ਦਿੱਤਾ ਜਾਂਦਾ ਹੈ | ਸਿੱਪੀ ਗਿੱਲ ਨੇ ਆਪਣੇ ਅੰਦਾਜ਼ ਨਾਲ ਬਹੁਤ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਤੇ ਮਜਬੂਰ ਕੀਤਾ […]