ਚੰਡੀਗੜ੍ਹ 20 ਫਰਵਰੀ 2020.(ਜਸਦੀਪ ਸਿੰਘ ਰਤਨ) ਗੋਲਡਨ ਬ੍ਰਿਜ ਫਿਲਮਸ & ਏੰਟਰਟੇਨਮੇੰਟ ਪ੍ਰਾ ਲਿ. ਆਪਣੀ ਆਉਣ ਵਾਲੀ ਪੰਜਾਬੀ ਫਿਲਮ ਇਕ ਸੰਧੂ ਹੁੰਦਾ ਸੀ ਨੂੰ 28 ਫਰਵਰੀ 2020 ਨੂੰ ਰਿਲੀਜ਼ ਕਰਨ ਲਈ ਤਿਆਰ ਹਨ। ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਹਨ। ਉਨ੍ਹਾਂ ਦੇ ਨਾਲ ਧੀਰਜ ਕੁਮਾਰ, ਬੱਬਲ ਰਾਏ, ਰਘਵੀਰ ਬੋਲੀ, ਰੌਸ਼ਨ ਪ੍ਰਿੰਸ, […]