Hor Kinne Suboot Lyawaan Song by Sadu

ਸਾਦੁ ਦਾ ਨਵਾਂ ਗੀਤ ‘ਹੋਰ ਕਿੰਨੇ ਸਬੂਤ ਲਿਆਵਾਂ; ਤੁਹਾਨੂੰ ਲੈ ਕੇ ਜਾਵੇਗਾ 90s ਦੇ ਲਵ-ਪੌਪ ਦੇ ਦੌਰ ਚ ਵਾਪਿਸ

90 ਦੇ ਦਸ਼ਕ ਦੇ ਬੈਂਡ ਆਰੀਅਨ ਦੀਆਂ ਅਵਾਜ਼ਾਂ ਚੋਂ ਇਕ ਆਵਾਜ਼ ਸੀ ਸਾਦਾਸਿਵਨ ਕੇ ਐਮ ਨਾਮਬਿਸਨ ਉਰਫ ਸਾਦੁ। ਗਾਇਕ, ਗੀਤਕਾਰ, ਅਤੇ ਕੰਪੋਜ਼ਰ ਅਤੇ ਅਰਸਟ ਵਹਾਇਲ ਪੌਪ ਐਕਟ ਦੇ ਫਾਊਂਡਰ ਸਾਦੁ ਲੈ ਕੇ ਆਏ ਹਨ ਆਪਣਾ ਨਵਾਂ ਰੋਮਾੰਟਿਕ ਗੀਤ ਜੋ ਤੁਹਾਨੂੰ ਉਹਨਾਂ ਦੇ ਪੁਰਾਣੇ ਗੀਤਾਂ ਦੀ ਯਾਦ ਦਿਲਾਏਗਾ। ਆਰੀਅਨ ਬੈਂਡ ਦੀ ਦਿਲ ਨੂੰ ਛੂ ਜਾਨ ਵਾਲੇ […]