himesh and sonia maann HAPPY HARDY AND HEER

ਸੋਨੀਆ ਮਾਨ ਕਰਨਗੇ ਹਿਮੇਸ਼ ਰੇਸ਼ਮੀਆ ਦੀ ਫਿਲਮ ‘ਹੈਪੀ ਹਾਰਡੀ ਐਂਡ ਹੀਰ’ ਨਾਲ ਆਪਣੀ ਬਾਲੀਵੁੱਡ ਸ਼ੁਰੂਆਤ

ਪੰਜਾਬ ਹੁਨਰ ਦੀ ਖਾਨ ਹੈ ਅਤੇ ਹੁਣ ਇਹ ਸਾਬਿਤ ਹੋ ਚੁੱਕਾ ਹੈ ਜਿਸਦੀ ਪ੍ਰਸ਼ੰਸਾ ਪੂਰਾ ਸੰਸਾਰ ਕਰ ਰਿਹਾ ਹੈ। ਦਿਲਜੀਤ ਦੋਸਾਂਝ, ਜੱਸੀ ਗਿੱਲ, ਬਾਦਸ਼ਾਹ, ਹਾਰਡੀ ਸੰਧੂ ਜਿਹੇ ਅਦਾਕਾਰਾਂ ਅਤੇ ਡਾਇਰੈਕਟਰ ਅਰਵਿੰਦਰ ਖੈਰਾ, ਸੰਗੀਤਕਾਰ ਬੀ ਪ੍ਰਾਕ ਜਿਹੇ ਹੁਨਰਾਂ ਨੇ ਯਕੀਨਨ ਪੰਜਾਬੀਆਂ ਨੂੰ ਵਿਸ਼ਵ ਦੇ ਨਕਸ਼ੇ ਤੇ ਉਜਾਗਰ ਕੀਤਾ ਹੈ।  ਅਤੇ ਹੁਣ ਪੰਜਾਬ ਨੂੰ  ਮਾਣ ਕਰਾਉਣ ਲਈ […]