Guddiyan Patole Punjabi movie

‘ ਵੂਮੈਨ ਡੇ ‘ ਤੇ ਦਰਸ਼ਕਾਂ ਨੂੰ ਫ਼ਿਲਮ ‘ ਗੁੱਡੀਆ ਪਟੋਲੇ ‘ ਦੇ ਰੂਪ ਵਿੱਚ ਮਿਲਿਆ ਤੋਹਫ਼ਾ ।

8 ਮਾਰਚ ਦਾ ਦਿਨ ਜਾਣੀ ਕਿ ‘ ਵੂਮੈਨ ਡੇ ‘ ਜੋ ਕਿ ਸਾਰੇ ਸੰਸਾਰ ਦੀਆਂ ਔਰਤਾਂ ਨੂੰ ਸਮਰਪਿੱਤ ਹੁੰਦਾ ਹੈ । ਇਸੇ ਹੀ ਦਿਨ ਪੰਜਾਬੀ ਫ਼ਿਲਮ ਇੰਡਸਟਰੀ ਵੱਲੋਂ ਔਰਤਾਂ ਦੇ ਆਲੇ ਦੁਆਲੇ ਘੁੰਮਦੀ ਤੇ ਔਰਤ ਦੀ ਸਖਸ਼ੀਅਤ ਨੂੰ ਦਰਸਾਉਂਦੀ ਫ਼ਿਲਮ ‘ ਗੁੱਡੀਆਂ ਪਟੋਲੇ ‘ ਰਿਲੀਜ਼ ਕੀਤੀ ਗਈ ਹੈ । ਫ਼ਿਲਮ ਦੇ ਨਾਮ ਦੀ ਤਰ੍ਹਾਂ ਹੀ […]