ਚੰਡੀਗੜ੍ਹ 8 ਅਕਤੂਬਰ 2019. ਗੁਲਸ਼ਨ ਕੁਮਾਰ ਐਂਡ ਟੀ-ਸੀਰੀਜ਼, ਹਮਬੱਲ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਡਾਕਾ’ ਨੂੰ ਰਿਲੀਜ਼ ਕਰਨ ਲਈ ਤਿਆਰ ਹਨ। ਮੰਗਲਵਾਰ ਨੂੰ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਪਹਿਲਾ ਟ੍ਰੈਕ ‘ਫੁਲਕਾਰੀ’ ਰਿਲੀਜ਼ ਕੀਤਾ। ਫ਼ਿਲਮ ਦੇ ਮੁੱਖ ਅਦਾਕਾਰ ਗਿੱਪੀ ਗਰੇਵਾਲ ਨੇ ਇਸ ਗੀਤ ਨੂੰ ਗਾਇਆ ਹੈ; ਇਸ ਗੀਤ ਦੇ ਬੋਲ […]