ਭਾਰਤ ਪਾਕਿਸਤਾਨ ਵੰਡ ਨਾਲ ਜ਼ਮੀਨਾਂ ਦੇ ਚਾਹੇ ਦੋ ਟੁਕੜੇ ਹੋ ਗਏ ਪਰ ਜ਼ਮੀਰਾਂ ਦੇ ਟੁਕੜੇ ਨਹੀਂ ਹੋ ਸਕੇ ।ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਾਸੀਆਂ ਵਿਚਕਾਰ ਅਜੇ ਵੀ ਇਕ ਦੂਸਰੇ ਲਈ ਪਿਆਰ ਤੇ ਸਤਿਕਾਰ ਵਸਦਾ ਹੈ । ਇਹਨਾਂ ਦੋਵਾਂ ਦੇਸ਼ਾਂ ਵਿੱਚਲੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਭਾਈਵਾਲ ਆਪਣੀ ਹਰ ਪ੍ਰਕਾਰ ਦੀ ਕੋਸ਼ਿਸ਼ ਕਰ ਰਹੇ ਨੇ । […]