ਪੰਜਾਬੀ ਫਿਲਮ ‘ਅਰਦਾਸ ਕਰਾਂ’ ਦੇ ਖੂਬਸੂਰਤ ਮਿਊਜਿਕ ਲਾਂਚ ਦੇ ਲਈ ਪੰਜਾਬੀ ਫਿਲਮ ਇੰਡਸਟਰੀ ਦੇ ਸਾਰੇ ਮਸ਼ਹੂਰ ਨਾਂਅ ਇਕੱਠੇ ਆ ਗਏ। ਲਾਂਚ ਪਾਰਟੀ ਦਾ ਆਯੋਜਨ ਸਾਗਾ ਮਿਊਜਿਕ ਐਂਡ ਹੰਬਲ ਮੋਸ਼ਨ ਪਿਕਚਰਸ ਨੇ ਮਿਲ ਕੇ ਕੀਤਾ। ਜਿਕਰਯੋਗ ਹੈ ਕਿ ‘ਅਰਦਾਸ ਕਰਾਂ’ ਫਿਲਮ 19 ਜੁਲਾਈ, 2019 ਨੂੰ ਪਰੇ ‘ਤੇ ਆਵੇਗੀ। ਦੁਨੀਆਂ ਭਰ ‘ਚ ਇਸਦੀ ਰਿਲੀਜ ਦੀ ਵਿਵਸਥਾ ਓਮਜੀ […]