ammy virk tania sufna

ਪੰਜਾਬੀ ਫ਼ਿਲਮ ‘ ਸੁਫਨਾ ‘ ਨੇ ਬਣਾਏ ਨਵੇਂ ਰਿਕਾਰਡ, 7.25 ਕਰੋੜ ਪਹਿਲੇ 3 ਦਿਨ ਦੀ ਕਮਾਈ ।

ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਦੀ ਜਾਨ ਐਮੀ ਵਿਰਕ ਹਮੇਸ਼ਾ ਆਪਣੇ ਫੈਨਸ ਦੀਆ ਉਮੀਦਾਂ ਤੇ ਖਰਾ ਉਤਰਦਾ ਆ ਰਿਹਾ ਹੈ । ਇਸੇ ਤਰਾਂ 14 ਫਰਵਰੀ 2020 ਨੂੰ ਵੈਲੇਨਟਾਈਨ ਡੇ ਵਾਲੇ ਦਿਨ ਰਿਲੀਜ਼ ਹੋਈ ਫ਼ਿਲਮ ‘ ਸੁਫਨਾ ‘ ਰਾਹੀਂ ਦਰਸ਼ਕਾਂ ਦਾ ਬੇਹੱਦ ਪਿਆਰ ਵਸੂਲ ਰਿਹਾ ਹੈ । ਇਸ ਫ਼ਿਲਮ ਵਿਚ ਐਮੀ ਵਿਰਕ ਦੇ ਨਾਲ ਤਾਨੀਆ ਮੁੱਖ […]