blackia dev kharoud

ਐਕਸ਼ਨ ਹੀਰੋ ਦੇਵ ਖਰੋਦ ਦੀ ਫ਼ਿਲਮ ‘ ਬਲੈਕੀਆ ‘ ਦਾ ਹੈ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ।

ਪੋਲੀਵੁਡ ਦੇ ਐਕਸ਼ਨ ਹੀਰੋ ਵਜੋਂ ਜਾਣੇ ਜਾਂਦੇ ਦੇਵ ਖਰੋਦ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਇੱਕ ਅਹਿਮ ਜਗ੍ਹਾ ਬਣਾਈ ਹੋਈ ਹੈ । ਆਪਣੇ ਫੈਨਜ਼ ਨੂੰ ਹਮੇਸ਼ਾ ਹੀ ਆਪਣੀ ਅਦਾਕਾਰੀ ਤੇ ਐਕਸ਼ਨ ਨਾਲ ਖੁਸ਼ ਕਰਦੇ ਆਏ ਦੇਵ ਖਰੋਦ ਦਰਸ਼ਕਾਂ ਲਈ ਇਕ ਤੋਂ ਬਾਅਦ ਇਕ ਫ਼ਿਲਮ ਲੈ ਕੇ ਹਾਜ਼ਰ ਹੋ ਰਹੇ ਨੇ । ਫ਼ਿਲਮ ‘ ਕਾਕਾ ਜੀ […]