Bannet Dosanjh Waheguru

ਬੈਨੇਟ ਦੋਸਾਂਝ ਨੇ ਆਪਣਾ ਅਗਲਾ ਗੀਤ ‘ਵਾਹਿਗੁਰੂ’ ਕੀਤਾ ਰੱਬ ਨੂੰ ਸਮਰਪਿਤ

ਭਾਰਤ ਦੇ ਪਹਿਲੇ ਰਾਇਜ਼ਿੰਗ ਸਟਾਰ ‘ਬੈਨੇਟ ਦੋਸਾਂਝ’ ਕਦੇ ਵੀ ਆਪਣੀ ਵਿਲੱਖਣਤਾ ਸਾਬਿਤ ਕਰਨ ਦਾ ਮੌਕਾ ਨਹੀਂ ਗਵਾਉਂਦੇ। ਉਦਾਸ ਗੀਤ ‘ਸਹਾਰਾ’ ਤੋਂ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਬੀਟ ਨੰਬਰ ‘ਸੀਰੀਅਸ’ ਅਤੇ ਉਸਤੋਂ ਬਾਅਦ ਇਕ ਪੁਰਾਣੇ ਗੀਤ ‘ਜੀਣਾ ਜੀਣਾ ਰੀਡਕਸ’ ਨਾਲ ਉਹਨਾਂ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਕਿ ਉਹ ਇੱਥੇ ਮਿਊਜ਼ਿਕ ਇੰਡਸਟਰੀ ਉੱਪਰ ਰਾਜ ਕਰਨ […]