band vaaje new punjabi movie

ਉਲਝਣ ਹੋਵੇਗੀ ਜਿਆਦਾ ਅਤੇ ਲੱਗਣਗੇ ਹਾਸਿਆਂ ਦੇ ਠਹਾਕੇ ਇਸ ਸਾਲ ਦੀ ਸਭ ਤੋਂ ਵੱਡੀ ਕਾਮੇਡੀ ਫਿਲਮ ‘ਬੈਂਡ ਵਾਜੇ’ ਦੇ ਨਾਲ

ਸ਼ਾਹ ਐਨ ਸ਼ਾਹ ਅਤੇ ਏ ਐਂਡ ਏ ਅਡਵਾਇਜ਼ਰਸ ਦੁਆਰਾ ਰਾਇਜ਼ਿੰਗ ਸਟਾਰ ਏੰਟਰਟੇਨਮੇੰਟ ਇੰਕ ਦੇ ਨਾਲ ਮਿਲਕੇ ਨਿਰਮਿਤ ਪੰਜਾਬੀ ਕਾਮੇਡੀ ਫਿਲਮ ਬੈਂਡ ਵਾਜੇ 15 ਮਾਰਚ 2019 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਚ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਉਹਨਾਂ ਦੇ ਨਾਲ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਸਮੀਪ ਕੰਗ ਅਤੇ ਨਿਰਮਲ ਰਿਸ਼ੀ ਵੀ ਖਾਸ […]