ਇਹ ਗਾਣਾ ਅਰਸਾਰਾ ਮਿਊਜ਼ਿਕ ਲੇਬਲ ਤੋਂ ਰਿਲੀਜ਼ ਹੋਇਆ ਹੈ ਚੰਡੀਗੜ੍ਹ, 28 ਜੂਨ 2019, ਬਹੁਤ ਸਾਰੇ ਕਲਾਕਾਰ ਹਰ ਦਿਨ ਮਨੋਰੰਜਨ ਦੀ ਦੁਨੀਆਂ ਵਿਚ ਕਦਮ ਰੱਖਦੇ ਹਨ। ਜਿਹਨਾਂ ਵਿੱਚੋਂ ਬਹੁਤ ਥੋੜੇ ਹੀ ਕਾਮਯਾਬ ਹੁੰਦੇ ਹਨ ਅਤੇ ਬਾਕੀ ਭੀੜ ਬਣਕੇ ਰਹਿ ਜਾਂਦੇ ਹਨ। ਇਕ ਅਜਿਹੇ ਹੀ ਕਲਾਕਾਰ ਹਨ ਜਿਹਨਾਂ ਨੇ ਸੰਗੀਤ ਦੇ ਖੇਤਰ ਵਿਚ ਕਦਮ ਰੱਖਿਆ ਅਤੇ ਅਤੇ […]