“ਜ਼ਫਰਨਾਮਾ” (ਜਿੱਤ ਦੀ ਚਿੱਠੀ) ਗੁਰੂ ਗੋਬਿੰਦ ਸਿੰਘ ਦੀ ਇੱਕ ਅਜਿਹੀ ਮਹਾਨ ਲਿਖਤ ਹੈ, ਜਿਸ ਵਿੱਚ ਜਿੱਤ, ਅਧਿਆਤਮ, ਸਿੱਖਿਆ ਅਤੇ ਕੁਰਬਾਨੀ ਆਦਿ ਦਾ ਬਾਖ਼ੂਬੀ ਵਿਖਿਆਨ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਦੀ ਇਸ ਲਿਖਤ ਨੂੰ ਦੁਨੀਆਂ ਦੀ ਸਭ ਤੋਂ ਅਹਿਮ ਤੇ ਅਕਾਦਮਿਕ ਲਿਖਤ ਕਿਹਾ ਜਾ ਸਕਦਾ ਹੈ। ਸੂਫੀਆਨਾ ਸੁਭਾਅ, ਰੂਹ ਤੋਂ ਨਿਕਲੀ ਆਵਾਜ਼ ਨੂੰ ਰੂਹ ਤਕ […]