tommy-shadaa

ਫ਼ਿਲਮ ‘ ਛੜਾ ‘ ਦਾ ਨਵਾਂ ਗਾਣਾ ‘ ਟੋਮੀ ‘ ਦਾ ਹੋਇਆ ਰਿਲੀਜ਼ ।

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ ਛੜਾ ‘ ਦੇ ਟ੍ਰੇਲਰ , ਗਾਣਿਆਂ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ । ਇਸੇ ਨਾਲ ਹੀ  ‘ ਛੜਾ ‘ ਦਾ ਕੌਨਟੈਸਟ ਵੀ ਸ਼ੁਰੂ ਹੋ ਚੁੱਕਾ ਹੈ ਜਿਸ ਦਾ ਨਾਮ ਹੈ ਛੜਾਪੰਤੀ ਹੋਈ ਸ਼ੁਰੂ ਜਿਸ ਵਿੱਚ ਛੜਾ ਫ਼ਿਲਮ ਦਾ ਸਨੈਪ ਚੈਟ ਲੇਂਜ਼ ਨਾਲ ਸੋਸ਼ਲ ਮੀਡਿਆ […]