ਐਮੀ ਵਿਰਕ ਪੋਲੀਵੁਡ ਦੇ ਓਹਨਾ ਸੁਲਝੇ ਹੋਏ ਅਦਾਕਾਰਾਂ ਵਿੱਚੋ ਹੈ ਜਿਹਨਾਂ ਨੇ ਆਪਣੀ ਮਿਹਨਤ ਨਾਲ ਕਾਮਜਾਬੀ ਦੀ ਮੰਜਿਲ ਨੂੰ ਛੂਹਿਆ ਹੈ । ਆਪਣੇ ਗਾਣਿਆਂ ਤੋਂ ਫ਼ਿਲਮਾਂ ਦੇ ਸਫ਼ਰ ਵਿੱਚ ਐਮੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਸਗੋਂ ਅੱਗੇ ਹੀ ਅੱਗੇ ਵਧਦੇ ਹੋਏ ਇੰਡਸਟਰੀ ਵਿੱਚ ਆਪਣੀ ਖ਼ਾਸ ਪਹਿਚਾਣ ਬਣਾਈ । ਇਸੇ ਮਿਹਨਤ ਨੂੰ ਜਾਰੀ ਰੱਖਦਿਆਂ […]