ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਅਪਣੀ ਲਿਖਤ ਅਤੇ ਆਵਾਜ਼ ਰਾਹੀਂ ਸਾਂਭਣ ਵਾਲੇ ਸੂਫ਼ੀ ਗਾਇਕ ਸਤਿੰਦਰ ਸਰਤਾਜ਼ ਨੇ ਲੋਕਾਂ ਦੇ ਮਨਾਂ ਵਿੱਚ ਆਪਣੀ ਇੱਕ ਖਾਸ ਜਗ੍ਹਾ ਬਣਾਈ ਹੋਈ ਹੈ । ਸਰਤਾਜ ਦੀ ਗਾਇਕੀ ਦੇ ਨਾਲ ਨਾਲ ਉਸ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ ਹੈ ਜੋ ਕਿ ਫ਼ਿਲਮ ‘ ਦ ਬਲੈਕ ਪ੍ਰਿੰਸ ‘ […]