16 APRਫ਼ਿਲਮ ‘ ਨਾਢੂ ਖਾਂ ‘ ਦਾ ਦੂਸਰਾ ਗਾਣਾ ‘ ਸ਼ਰਬਤੀ ਅੱਖੀਆਂ ‘ ਗੁਰਨਾਮ ਭੁੱਲਰ ਦੀ ਸੁਰੀਲੀ ਆਵਾਜ਼ ਵਿੱਚ ਹੋਇਆ ਰਿਲੀਜ਼ ।ਹਰੀਸ਼ ਵਰਮਾ ਤੇ ਵਾਮੀਕਾ ਗੱਬੀ ਦੀ ਆਉਣ ਵਾਲੀ ਫ਼ਿਲਮ ‘ ਨਾਢੂ ਖਾਂ ‘ ਦਾ ਟ੍ਰੇਲਰ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ । ਫ਼ਿਲਮ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਫ਼ਿਲਮ ਦਾ ਪਹਿਲਾਂ ਗਾਣਾ ‘ ਮੁਲਤਾਨ ‘ ਰਿਲੀਜ਼ ਹੋ ਚੁੱਕਾ ਸੀ ਜੋ ਕਿ ਬੇਹੱਦ ਸੋਹਣਾ ਗਾਣਾ ਹੈ ਤੇ ਹੁਣ ਇਸੇ ਫ਼ਿਲਮ ਦਾ ਦੂਜਾ ਗਾਣਾ ‘ […]