Alcohol Jatinder Bhullar

‘ਅਲਕੋਹਲ’ ਸੇਹਤ ਲਈ ਹਾਨੀਕਾਰਕ ਹੈ-ਜਤਿੰਦਰ ਭੁੱਲਰ

ਪਟਿਆਲਾ ਸ਼ਾਹੀ ਪੱਗ, ਗੋਰਾ ਰੰਗ ਤੇ ਤਿੱਖੇ ਨੈਣ ਨਕਸ਼ਾਂ ਦਾ ਮਾਲਕ ਗਾਇਕ ਜਤਿੰਦਰ ਭੁੱਲਰ ਭਾਵੇਂ ਸਰੋਤਿਆਂ ਲਈ ਅਸਲੋਂ ਨਵਾਂ ਨਾਂ ਹੈ ਪਰ ਪਿਛਲੇ ਲਗਭਗ 10 ਸਾਲਾਂ ਤੋਂ ਉਹ ਇਸ ਖ਼ੇਤਰ ਵਿੱਚ ਆਪਣੀ ਹੋਂਦ ਬਣਾਉਣ ਲਈ ਰੱਜਵੀਂ ਮੇਹਨਤ ਕਰ ਰਿਹਾ ਹੈ। ਲੰਘੀ 9 ਦਸੰਬਰ ਨੂੰ ਉਸਦਾ ਪਲੇਠਾ ਗੀਤ ‘ਅਲਕੋਹਲ’ ਸੰਗੀਤ  ਕੰਪਨੀ ‘ਐੱਚ.ਬੀ. ਰਿਕਾਰਡਜ਼’ ਵੱਲੋਂ ਰਿਲੀਜ਼ ਕੀਤਾ […]